Month: August 2019

ਰਾਸ਼ਟਰੀ ਸਿੱਖਿਆ ਨੀਤੀ ਅਜੇ ਬਹੁਤ ਕੁਝ ਕਰਨ ਦੀ ਲੋੜ

ਨਵੀਂ ਸਰਕਾਰ ਬਣਨ ਤੋਂ ੲਿੱਕਦਮ ਬਾਅਦ ਜਾਰੀ ਹੋਈ ਰਾਸ਼ਟਰੀ ਸਿਖਿਅਾ ਨੀਤੀ ਦੇਸ਼ ਭਰ ਵਿੱਚ ਚਰਚਾ ਅਤੇ ਬਹਿਸ ਦਾ ਵਿਸ਼ਾ ਬਣੀ ਹੋੲੀ ਹੈ। ਚਾਰ ਸੌ ਚੌਰਾਸੀ ਸਫੇ ਦੇ ਇਸ ਦਸਤਾਵੇਜ਼ ਤੋਂ ਬੜੀ ੳੁਮੀਦ ਸੀ ਪਰ ੲਿਸ ਵਿੱਚ ਨਾ ਤਾਂ ਵਿਚਾਰਾਂ ਦੀ ਇਕਸੁਰਤਾ ਹੈ ਤੇ ਨਾ ਹੀ ਵਿਚਾਰਾਂ ਨੂੰ ਅਮਲੀ ਰੂਪ ਦੇਣ ਦੀ ਕੋੲੀ ਰੂਪ-ਰੇਖਾ ੳੁਲੀਕੀ ਗੲੀ […]